Sonu Hundla wala

Sonu Hundla wala Contact information, map and directions, contact form, opening hours, services, ratings, photos, videos and announcements from Sonu Hundla wala, Clothing Store, Nakodar.

ਤੀਜਾ ਦੋਨਾ ਯੰਗ ਕਬੱਡੀ ਕੱਪ ਇਸ ਵਾਰ ਸਰਾਏ ਖ਼ਾਮ ਤੇ ਢੱਡੇ ਲਹਿਣੇ ਦੀ ਧਰਤੀ ਤੇ ਸਫਲਤਾਪੂਰਵਕ ਹੋ ਨਿਬੜਿਆ ਸਾਰੇ ਹੀ ਦਰਸ਼ਕਾਂ ਦਾ ਇਕ ਇਕ ਕੱਦਮ ਚਲਿ...
10/02/2024

ਤੀਜਾ ਦੋਨਾ ਯੰਗ ਕਬੱਡੀ ਕੱਪ
ਇਸ ਵਾਰ ਸਰਾਏ ਖ਼ਾਮ ਤੇ ਢੱਡੇ ਲਹਿਣੇ ਦੀ ਧਰਤੀ ਤੇ ਸਫਲਤਾਪੂਰਵਕ ਹੋ ਨਿਬੜਿਆ
ਸਾਰੇ ਹੀ ਦਰਸ਼ਕਾਂ ਦਾ ਇਕ ਇਕ ਕੱਦਮ ਚਲਿਆ ਸਾਡੀ ਸਾਰੀ ਹੀ ਯੰਗ ਦੋਨਾ ਕਮੇਟੀ ਦੇ ਸਿਰ ਮੱਥੇ🙏🏻
ਜੇ ਕੋਈ ਸਾਡੇ ਕੋਲੋ ਗਲਤੀ ਹੋਈ ਹੋਵੇ ਦੋਵੇ ਹੱਥ ਜੋੜ ਮਾਫੀ ਚਾਹੁੰਦੇ ਆ
ਮਿਲਦੇ ਆ ਹੁਣ 2025 ਚ ਆਪਣੇ ਵੱਡੇ ਭਰਾ ਗੁਰਪ੍ਰੀਤ ਬੜੈਚ ਤੇ ਮਨਜਿੰਦਰ ਬੜੈਚ ਦੇ ਪਿੰਡ ਬਿੱਲੀ ਬੜੈਚ ਦੀ ਧਰਤੀ ਤੇ ਧੰਨਵਾਦ 🙏🙏

ਦੋਨਾ ਯੰਗ ਕਬੱਡੀ ਕੱਪ ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾਆਪਣੇ ਵੀਰ ਮਨਜਿੰਦਰ ਸਿੰਘ ਤ...
08/02/2024

ਦੋਨਾ ਯੰਗ ਕਬੱਡੀ ਕੱਪ
ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾ
ਆਪਣੇ ਵੀਰ ਮਨਜਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਇਹਨਾਂ ਵੱਲੋਂ ਆਪਣੇ ਕੱਪ ਤੇ 11000 ਦੀ ਸੇਵਾ ਕੀਤੀ ਗਈ
ਦੋਨਾ ਯੰਗ ਕਬੱਡੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ 🙏

ਦੋਨਾ ਯੰਗ ਕਬੱਡੀ ਕੱਪ ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾਆਪਣੇ ਵੀਰ ਖੁਸ਼ੀ ਚਮਦਲ ਯੂ ...
07/02/2024

ਦੋਨਾ ਯੰਗ ਕਬੱਡੀ ਕੱਪ
ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾ
ਆਪਣੇ ਵੀਰ ਖੁਸ਼ੀ ਚਮਦਲ ਯੂ ਕੇ ਪਿੰਡ ਮੱਲੀਆ ਵੱਲੋ ਆਪਣੇ ਕੱਪ ਤੇ 11000 ਦੀ ਸੇਵਾ ਕੀਤੀ ਗਈ
ਦੋਨਾ ਯੰਗ ਕਬੱਡੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ 🙏

ਦੋਨਾ ਯੰਗ ਕਬੱਡੀ ਕੱਪ ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾਸਾਡੇ ਗਿੱਲ ਪਰਿਵਾਰ ਵੱਲੋ ਮ...
07/02/2024

ਦੋਨਾ ਯੰਗ ਕਬੱਡੀ ਕੱਪ
ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾ
ਸਾਡੇ ਗਿੱਲ ਪਰਿਵਾਰ ਵੱਲੋ ਮੇਰੇ ਮਾਸੜ ਸਵਃਰੇਸ਼ਮ ਸਿੰਘ ਗਿੱਲ ਪਿੰਡ ਖਾਨਪੁਰ ਢੱਡਾ ਦੀ ਯਾਦ ਚ 31000 ਦੀ ਸੇਵਾ ਕੀਤੀ ਗਈ
ਦੋਨਾ ਯੰਗ ਕਬੱਡੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ 🙏

ਦੋਨਾ ਯੰਗ ਕਬੱਡੀ ਕੱਪ ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾਆਪਣੇ ਵੀਰ ਕਬੱਡੀ ਪਲੇਰ ਪ੍ਰ...
07/02/2024

ਦੋਨਾ ਯੰਗ ਕਬੱਡੀ ਕੱਪ
ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾ
ਆਪਣੇ ਵੀਰ ਕਬੱਡੀ ਪਲੇਰ ਪ੍ਰਤਾਪ ਸਿੰਘ ਯੂ ਐਸ ਏ ਵੱਲੋ ਆਪਣੇ ਕੱਪ ਤੇ 11000 ਦੀ ਸੇਵਾ ਕੀਤੀ ਗਈ
ਦੋਨਾ ਯੰਗ ਕਬੱਡੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ 🙏

ਦੋਨਾ ਯੰਗ ਕਬੱਡੀ ਕੱਪ ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾਆਪਣੇ ਚਾਚਾ ਸੁਰਜਨ ਸਿੰਘ ਤੇ...
07/02/2024

ਦੋਨਾ ਯੰਗ ਕਬੱਡੀ ਕੱਪ
ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾ
ਆਪਣੇ ਚਾਚਾ ਸੁਰਜਨ ਸਿੰਘ ਤੇ ਜਗਦੀਪ ਸਿੰਘ ਜੱਗਾ ਵੱਲੋ ਅਪਣੇ ਕੱਪ ਤੇ 21000 ਦੀ ਸੇਵਾ ਕੀਤੀ ਗਈ
ਦੋਨਾ ਯੰਗ ਕਬੱਡੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ 🙏

ਦੋਨਾ ਯੰਗ ਕਬੱਡੀ ਕੱਪ ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾਆਪਣੇ ਚਾਚਾ ਭੁਪਿੰਦਰ ਸਿੰਘ ...
07/02/2024

ਦੋਨਾ ਯੰਗ ਕਬੱਡੀ ਕੱਪ
ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾ
ਆਪਣੇ ਚਾਚਾ ਭੁਪਿੰਦਰ ਸਿੰਘ ਨਰਿੰਦਰ ਸਿੰਘ ਤੇ ਵੀਰ ਜਗਦੀਪ ਸਿੰਘ ਕਨੇਡਾ ਜੱਗੀ ਪੂੰਨੀ ਕਨੇਡਾ ਦੀਪਾ ਗਰੀਸ ਇਹਨਾ ਸਾਰੀਆਂ ਵੱਲੋ ਆਪਣੇ ਕੱਪ ਤੇ 51000 ਦੀ ਸੇਵਾ ਕੀਤੀ ਗਈ
ਦੋਨਾ ਯੰਗ ਕਬੱਡੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ 🙏

ਦੋਨਾ ਯੰਗ ਕਬੱਡੀ ਕੱਪ ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾਆਪਣੇ ਵੀਰ ਅਵਤਾਰ ਸਿੰਘ ਯੂ ...
07/02/2024

ਦੋਨਾ ਯੰਗ ਕਬੱਡੀ ਕੱਪ
ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾ
ਆਪਣੇ ਵੀਰ ਅਵਤਾਰ ਸਿੰਘ ਯੂ ਐਸ ਏ ਹਰਪ੍ਰੀਤ ਸਿੰਘ ਯੂ ਐਸ ਏ ਦੀਪਾ ਸੀਚੇਵਾਲ ਇਹਨਾਂ ਸਾਰੇ ਵੀਰਾਂ ਵੱਲੋ ਆਪਣੇ ਕੱਪ ਤੇ 51000 ਦੀ ਸੇਵਾ ਕੀਤੀ ਗਈ
ਦੋਨਾ ਯੰਗ ਕਬੱਡੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ 🙏

ਦੋਨਾ ਯੰਗ ਕਬੱਡੀ ਕੱਪ ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾਆਪਣੇ ਢੱਡੇ ਪਿੰਡ ਤੋ ਵੱਡੇ ...
07/02/2024

ਦੋਨਾ ਯੰਗ ਕਬੱਡੀ ਕੱਪ
ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ 9 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆਂ ਜਾ ਰਿਹਾ
ਆਪਣੇ ਢੱਡੇ ਪਿੰਡ ਤੋ ਵੱਡੇ ਭਾਜੀ ਸਰਪੰਚ ਕੰਵਲਜੀਤ ਸਿੰਘ ਵੱਲੋ ਆਪਣੇ ਕੱਪ ਤੇ 11000 ਦੀ ਸੇਵਾ ਕੀਤੀ ਗਈ
ਦੋਨਾ ਯੰਗ ਕਬੱਡੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ 🙏

Address

Nakodar

Telephone

+919872928066

Website

Alerts

Be the first to know and let us send you an email when Sonu Hundla wala posts news and promotions. Your email address will not be used for any other purpose, and you can unsubscribe at any time.

Contact The Business

Send a message to Sonu Hundla wala:

Share

Category