Veil And Co

Veil And Co Veil and Co, your premier destination for luxurious Punjabi women's fashion.

14/08/2026

Thank you all for Shopping with Veil&Co.

13/08/2026

ਗਾਣਾ ਬੁੱਝੋ ਕਿਹੜਾ!

Manpreet Kaur Samreet Gill Sohi Kaur Gill Mela Melna DA I had so much fun, and I’m sure everyone else did too! ❤️ਭੈਣੋ, ਤ...
08/08/2026

Manpreet Kaur Samreet Gill Sohi Kaur Gill Mela Melna DA

I had so much fun, and I’m sure everyone else did too! ❤️
ਭੈਣੋ, ਤੁਸੀਂ ਬਹੁਤ ਮਿਹਨਤ ਕੀਤੀ ਤੇ ਓਸ ਹਾਲ ’ਚ ਮੌਜੂਦ ਕੁੜੀਆਂ ਦਾ ਧਰਤੀ ’ਤੇ ਅੱਡੀ ਨਾ ਲੱਗਣਾ ਹੀ ਤੁਹਾਡੇ ਲਈ ਤਾੜੀਆਂ ਤੋਂ ਕਿਤੇ ਉੱਪਰ ਸੀ!The love you gave me was unreal, and I genuinely felt it in every hug, every smile and of course every transaction. ਕੁਝ ਮਹਿਫ਼ਲਾਂ ਸਿਰਫ਼ ਯਾਦ ਨਹੀਂ ਰਹਿੰਦੀਆਂ, ਦਿਲ ’ਚ ਵੱਸ ਜਾਂਦੀਆਂ ਨੇ and this was definitely one of them. I hope you all know how special you made everyone feel. ਰੱਬ ਕਰੇ ਤੁਹਾਡੀ ਇਹ ਸਾਂਝ, ਇਹ ਪਿਆਰ ਤੇ ਇਹ ਰੌਣਕ ਹਮੇਸ਼ਾ ਇਸੇ ਤਰ੍ਹਾਂ ਬਣੀ ਰਹੇ।ਤੇ ਅਗਲੀ ਵਾਰ Gold Receptions Carrum downs ਦਾ ਹਾਲ ਪੱਟ ਸੁੱਟਣੈ! Food ਤੋਂ ਲੈ ਕੇ ਹਾਲ ਤੱਕ, music system ਤੋਂ ਲੈ ਕੇ performances ਤੱਕ, welcome ਤੋਂ ਲੈ ਕੇ goodbye ਤੱਕ… ਸਭ ਕੁਝ ਬਹੁਤ ਸੋਹਣਾ ਸੀ ! ਮਨਪ੍ਰੀਤ, ਕੁਲਦੀਪ ਤੇ ਸਮਰੀਤ ਭੈਣ ਵਸਦੀਆਂ ਰਹੋ, ਰੱਬ ਤਰੱਕੀਆਂ ਬਖਸ਼ੇ!

08/08/2026

ਗਿੱਧਾ ਜੱਟੀਆਂ ਦਾ

08/08/2026

Mela Melna da

Designs of Sleeves
03/08/2026

Designs of Sleeves

02/08/2026

ਮੇਲਾ ਮੇਲਣਾਂ ਦਾ

31/07/2026

Elegance wrapped in Light Purple Lippi Media Lippi Media

Address

16 Crestmont Terrace
Craigieburn, VIC
VIC3064

Alerts

Be the first to know and let us send you an email when Veil And Co posts news and promotions. Your email address will not be used for any other purpose, and you can unsubscribe at any time.

Contact The Business

Send a message to Veil And Co:

Shortcuts

Share