MUTE Apparel

Call Directions

MUTE Apparel ​Elevate your style with Mute Apparel – your go-to destination in Amritsar for trendy and comfortable fashion for men, women, and kids.

18/09/2026

With Dailymashup85 – I just got recognized as one of their top fans! 🎉

🙏 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। 🙏ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਡੇ ਜੀਵਨ ...
12/09/2026

🙏 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। 🙏
ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਡੇ ਜੀਵਨ ਵਿੱਚ ਚੜ੍ਹਦੀ ਕਲਾ, ਸੁੱਖ-ਸ਼ਾਂਤੀ ਅਤੇ ਸੇਵਾ-ਸਿਮਰਨ ਦੀ ਰੌਸ਼ਨੀ ਭਰੇ।
ਵਾਹਿਗੁਰੂ ਜੀ ਸਭ ਦੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦੇਣ।

MUTE APPAREL
Lakh-Lakh Badhaiyan Ji 🙏✨

30/08/2026

🔥 ਮਿਊਟ ਐਪੈਰਲ ’ਤੇ SALE ਲੱਗ ਗਈ ਆ ਜੀ! 🔥

ਹੁਣ ਮਿਲੇਗਾ ਸਾਰਾ Summer Stock 50% ਤੱਕ OFF! 🛍️

👔 Shirts ਸਿਰਫ਼ ₹500 ਤੋਂ ਸ਼ੁਰੂ!
👕 T-Shirts ਸਿਰਫ਼ ₹400 ਤੋਂ ਸ਼ੁਰੂ!

Guys, Girls ਤੇ Kids — ਸਭ ਲਈ ਵਧੀਆ Summer Collection ਤੇ ਜ਼ਬਰਦਸਤ ਆਫ਼ਰ! 😍

ਤਾਂ ਫਿਰ ਦੇਰ ਕਿਸ ਗੱਲ ਦੀ ਜੀ?
ਜਲਦੀ ਤੋਂ ਜਲਦੀ ਮਿਊਟ ਐਪੈਰਲ ਸਟੋਰ ’ਤੇ ਤੁਰੇ ਆਓ! 🛒

ਸਟਾਕ ਤੇ ਸਾਈਜ਼ limited ਨੇ,
ਜੋ ਪਹਿਲਾਂ ਆਇਆ, ਉਹੀ ਵਧੀਆ deal ਲੈ ਗਿਆ! 😄

📍 MUTE APPAREL, Narula Mall, Mall Road, Amritsar

SALE ਚੱਲ ਰਹੀ ਆ ਜੀ… Hurry Up! 🔥

27/08/2026

ਭੈਣ-ਭਰਾ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਸੋਹਣਾ ਰਿਸ਼ਤਾ ਏ ❤️
ਰੱਖੜੀ ਸਿਰਫ਼ ਧਾਗਾ ਨਹੀਂ… ਭੈਣ ਦੀਆਂ ਦੁਆਵਾਂ ਤੇ ਭਰਾ ਦਾ ਪਿਆਰ ਏ। 🥰
ਹੈਪੀ ਰੱਖੜੀ! 🪢❤️

22/08/2026

🎀 Rakhi Special at MUTE APPAREL! 🎀

Is Rakhi, apno ke liye pyaar bhi dikhaiye aur shopping mein BIG SAVINGS bhi paaiye! ❤️

🔥 FLAT 50% OFF ON SUMMER STOCK 🔥
👕 Guys | 👗 Girls | 👚 Ladies

Apne bhai-behen ke liye perfect Rakhi look aur gifts ke liye MUTE APPAREL zaroor visit karein. 🛍️✨

💝 Pyaar ka bandhan, khushiyon ka tyohar — aur shopping ka perfect mauka!

📍 Narula Mall, Mall Road, Amritsar
Visit Now & Shop More, Save More!

13/08/2026

🇮🇳 14 ਤੇ 15 ਅਗਸਤ ਦਾ ਖਾਸ ਆਫਰ! 🇮🇳

ਮਿਊਟ ਅਪੈਰਲ ‘ਤੇ ਲੱਗਿਆ ਹੋਇਆ ਹੈ HEAVY DISCOUNT – SUMMER STOCK ‘ਤੇ FLAT 50% OFF! 🔥

👕 Guys, Girls & Kids ਲਈ Summer Collection ‘ਤੇ ਲਓ ਸ਼ਾਨਦਾਰ ਡਿਸਕਾਊਂਟ!

🛍️ ਦੇਰ ਨਾ ਕਰੋ ਜੀ! ਜਲਦੀ ਤੋਂ ਜਲਦੀ MUTE APPAREL ਵਿਜ਼ਿਟ ਕਰੋ ਅਤੇ ਇਸ ਖਾਸ ਆਫਰ ਦਾ ਫਾਇਦਾ ਉਠਾਓ।

⏳ ਸਟਾਕ ਲਿਮਿਟੇਡ ਹੈ — ਪਹਿਲਾਂ ਆਓ, ਆਪਣੀ ਪਸੰਦ ਦੀ ਸ਼ਾਪਿੰਗ ਕਰੋ!

📍 MUTE APPAREL, Narula Mall, Mall Road, Amritsar

07/08/2026

Punjabi suit collection

06/08/2026

Punjabi Suit

04/08/2026

Sale alert ⚠️

Address

LGF-1, NARULA MALL, MALL Road AMRITSAR
Amritsar
143001

Opening Hours

Monday 10am - 9:15pm
Tuesday 10am - 9:15pm
Wednesday 10:15am - 9:15pm
Thursday 10am - 9:15pm
Friday 10am - 9:15pm
Saturday 10am - 9:15pm
Sunday 11am - 9:15pm

Telephone

9915131870

Website

Alerts

Be the first to know and let us send you an email when MUTE Apparel posts news and promotions. Your email address will not be used for any other purpose, and you can unsubscribe at any time.

Shortcuts

Share