Sardari - ਸਰਦਾਰੀ

Sardari - ਸਰਦਾਰੀ World's 1st Website Promote Punjabi Turban World Wide - Send Your HD Quality, Stylish Photo & Without Editing only at .[email protected]

> Jekar Tusi apni photo -Sardarishaukeen Page vich submit karwauna chaunde ho tan tusi apni HD Quality Stylish Photo without any Editing Sanu saade page te Message Box vich hi send kar sakde ho... > Photo upper koi editing nahi kitti honi chahidi, Photo Sirf wadhiya, Stylish & Exclusive Poze wali te HD Quality waliyan hi acceptable hongiyan. > Apni Photo de naal apna NAME, MOBILE NO., CITY & FACEB

OOK ID LINK jarur bhejo. > Koi v Style di Pagg ban ke Photo Send Kar Sakde Ho (Example : Morni Style, Patiala Shahi, Dumalla Style, Amritsar Shahi, Bhangra Style etc.) > Jekar tuhadi photo 2 month de ander -- SARDARI SHAUKEEN -- vich select nahi hundi tan tusi hor wadhiya photo bhejo tan jo asi majboor ho jayiye tuhadi photo nu ---SARDARI SHAUKEEN --- vich shamil karn layi > For Further Information or Suggestion Contact Us : +91-9914156171 Thanks .facebook.com/Sardarishaukeen

08/04/2019
14/08/2017

ਸੋਲਾ ਆਨੇ ਸੱਚੀ ਗੱਲ ਵੀਰ ਦੀ

13/07/2017

B***e veer de good job veer

ਹੁਣ ਬਣੀ ਗੱਲ
27/05/2017

ਹੁਣ ਬਣੀ ਗੱਲ

KPS gill.. ਕੁੱਤਾ ਮਰ ਗਿਅਾ ਜੇ...ਕਈ ਮਾਵਾਂ ਨੂੰਂ ਅੱਜ ਸ਼ਾਇਦ ਨੀਂਦ ਆਵੇ ਜਿੰਨਾਂ ਦੇ
ਪੁੱਤ ਚੜ੍ਹਦੀ ਉਮਰੇਂ ਇਸ ਕੰਜ਼ਰ ਨੇ ਮਾਰ ਕੇ ਖਪਾ ਦਿੱਤੇ।

ਪੰਜਾਬ ਦੀ ਜਵਾਨੀ ਦਾ ਬੇਰਹਮੀ ਨਾਲ ਘਾਣ ਕਰਨ ਵਾਲੇ ਿੲਸ ਪਾਪੀ ਦੀ ਮੌਤ ਦੀਅਾਂ ਅੰਤਿਮ ਰਸਮਾਂ ਚ ਕਿਸੇ ਵੀ ਪਾਠੀ ਅਤੇ ਕੀਰਤਨੀੲੇ ਸਿੰਘ ਨਾ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ 🙏🏻

ਖਾਲਸਾ ਜੀ ਹੁਣ
ਪੂਰੀ ਸਿੱਖ ਕੋਮ ਨੂੰ ਅਪੀਲ ਕਰੋ ਕਿ ਕੋੲੀ ਰਾਗੀ- ਢਾਡੀ- ਪਾਠੀ- ਕਿਰਤਨੀਆ - ਜਾ ਕੋੲੀ ਗੂਰੁ ਦਾ ਸਿੰਘ ਜੋ ਗੂਰੁ ਗ੍ੰਥ ਸਾਹਿਬ ਜੀ ਨੂੰ ਆਪਣਾ ਗੂਰੁ ਮੰਨਦਾ ਹੈ ਤਾ ਉਹ ਇਸਦੇ ਨਰਕ ਯਾਤਰਾ ਤੇ ਪਾਠ ਜਾ ਕਿਰਤਨ ਅਤੇ ਅਰਦਾਸ ਨਾ ਕਰੇ ।ੲਿਹ ਕੋਮ ਨਾਲ ਗਦਾਰੀ ਹੋਉ। 🙏🏼🙏🏼🙏🏼 Aulakh Saab

ਅੱਸ਼ਕੇ ਵੀਰ ਦੇ ਜੀਉਦਾਂ ਰਹਿ ਉਏਂ ਰੱਬ ਤੈਨੂੰ ਫਿਰ ਇਨਸਾਨ ਦਾ ਜਨਮ ਦੇਵੇ।
10/03/2017

ਅੱਸ਼ਕੇ ਵੀਰ ਦੇ ਜੀਉਦਾਂ ਰਹਿ ਉਏਂ ਰੱਬ ਤੈਨੂੰ ਫਿਰ ਇਨਸਾਨ ਦਾ ਜਨਮ ਦੇਵੇ।

ਏਹ ਹੈ ਹਮਜ਼ਾ ਬੇਂਦੇਲਾਦਜ਼
1ਜਨਵਰੀ 1988 ਨੁ ਜਨਮਿਆ 27 ਸਾਲ ਦਾ ਮੁਸਲਮ ਨੌਜਵਾਨ
ਸੰਸਾਰ ਦਾ ਮੋਸਟ ਵਾਟੇਡ 1 ਨਬਰ ਦਾ ਹੈਕਰ
ਜਿਸਨੇ spy eye ਨਾ ਦਾ ਹੈਕਿਗ ਸੌਫਟਵੇਅਰ ਬਣਾਇਆ ਤੇ ਸੰਸਾਰ ਦੀਆਂ 217 ਸਭ ਤੋ ਵੱਡਿਆ ਬੈਕਾ ਚੋ 4000 ਮਿਲੀਅਨ ਅਮਰੀਕੀ ਡਾਲਰ ( 10 ਲਖ ਇਕ ਮਿਲੀਅਨ) ਲੂਟ ਲਏ
ਜਿਸਦਾ ਅਮਰੀਕੀ ਮੁਲ 40000 ਲਖ ਰੂਪਏ
4,00,00,00,00,000 4 ਖਰਬ ਰੂਪਏ
ਲੁਟੇ ਤੇ ਸਾਰੇ ਦੇ ਸਾਰੇ ਅਫਰੀਕਾ ਦੇ ਗਰੀਬ ਲੋਕ ਵਿਚ ਤੇ ਫਿਲਿਸਤਿਨ ਦੇ ਜੰਗ ਚ ਉਜੜੇ ਲੋਕਾ ਚ ਵੰਡ ਦਿਤੇ
ਦੁਨਿਆ ਦਾ ਨਬਰ ਇਕ ਦਾ ਹੈਕਰ
ਥਾਈਲੈਡ ਵਿਚ ਗਿਰਫਤਾਰ ਕਰ ਲਿਆ ਗਿਆ ਤੇ ਕੁਝ ਸਰੋਤਂਾ ਮੁਤਾਬਿਕ ਚੌਕ ਚ ਕਰੈਨ ਨਾਲ ਖੁਲੇ ਬਾਜਰ ਚ ਲਮਕਾ ਕੇ ਫਾਸੀ ਦੇ ਕੇ ਕਤਲ ਕਰ ਦਿਤਾ ਗਿਆ ਹਸਦੇ ਹੋਏ ਮਾਣ ਨਾਲ ਫਾਸੀ ਤੇ ਚੜਿਅਾ ਏਹ ਨੌਜਵਾਨ
ਦਿਲੋ ਸਲਾਮ ਏਸ ਰਾਬਿਨ ਹੁਡ, ਜੱਗੇ ਡਾਕੂ ਜਾ ਹਮਜਾ ਬੇਂਦੇਲਾਦਜ਼ ਨੂ

ਪੁਜੀਵਾਦ ਦੇ ਮੁਹ ਤੇ ਕਰਾਰਿ ਚਪੇੜ ਸੀ

13/02/2017
Sach aaa veer kora ta lago ga .hahahahaha
06/01/2017

Sach aaa veer kora ta lago ga .hahahahaha

ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘਏਜ਼ਦੀ ਮਨਜ਼ੂਰ ਗੁਰੁ ਗੋਬਿੰਦ ਸਿੰਘਹੱਕ ਰਾ ਗੰਜੂਰ ਗੁਰੁ ਗੋਬਿੰਦ ਸਿੰਘਹੁਮਲਾ ਫ਼ੈਜ਼ਿ ਨੂਰ ਗੁਰੁ ਗੋਬਿੰਦ ਸਿੰਘਹ...
05/01/2017

ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘ
ਏਜ਼ਦੀ ਮਨਜ਼ੂਰ ਗੁਰੁ ਗੋਬਿੰਦ ਸਿੰਘ
ਹੱਕ ਰਾ ਗੰਜੂਰ ਗੁਰੁ ਗੋਬਿੰਦ ਸਿੰਘ
ਹੁਮਲਾ ਫ਼ੈਜ਼ਿ ਨੂਰ ਗੁਰੁ ਗੋਬਿੰਦ ਸਿੰਘ
ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ
ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ
ਬਰ ਦੋ ਆਲਮ ਸ਼ਾਹ ਗੁਰੁ ਗੋਬਿੰਦ ਸਿੰਘ
ਖ਼ਸਮ ਰਾ ਜਾਂ ਕਾਹ ਗੁਰੁ ਗੋਬਿੰਦ ਸਿੰਘ
ਫਾਇਜ਼ੁਲ ੳਨਵਾਰ ਗੁਰੁ ਗੋਬਿੰਦ ਸਿੰਘ
ਕਾਸ਼ਫੁਲ ਅਸਰਾਰ ਗੁਰੁ ਗੋਬਿੰਦ ਸਿੰਘ
ਅਲਮੁਲ ਅਸਤਾਰ ਗੁਰੁ ਗੋਬਿੰਦ ਸਿੰਘ
ਅਬਰਿ ਹਹਿਮਤ ਬਾਰ ਗੁਰੁ ਗੋਬਿੰਦ ਸਿੰਘ
ਮੁਕਬਲੋ ਮਕਬੂਲ ਗੁਰੁ ਗੋਬਿੰਦ ਸਿੰਘ
ਵਾਸਲੋ ਮੌਸੂਲ ਗੁਰੁ ਗੋਬਿੰਦ ਸਿੰਘ
ਜਾਂ ਫਰੋਜ਼ਿ ਨਹਿਰ ਗੁਰੁ ਗੋਬਿੰਦ ਸਿੰਘ
ਫ਼ੈਜ਼ਿ ਹਕ ਰਾ ਬਹਿਰ ਗੁਰੁ ਗੋਬਿੰਦ ਸਿੰਘ
ਨੂਰਿ ਹੱਕਲਮਆਤਿ ਗੁਰੁ ਗੋਬਿੰਦ ਸਿੰਘ
ਵਾਸਫ਼ਾਨਿ ਜ਼ਾਤਿ ਗੁਰੁ ਗੋਬਿੰਦ ਸਿੰਘ
ਵਾਸਲ ਅਜ਼ ਬਰਕਾਤਿ ਗੁਰੁ ਗੋਬਿੰਦ ਸਿੰਘ
ਰਾਕਮਾਨਿ ਵਸਫ਼ਿ ਗੁਰੁ ਗੋਬਿੰਦ ਸਿੰਘ
ਨਾਮਵਰ ਅਜ਼ ਲੁਤਫ਼ਿ ਗੁਰੁ ਗੋਬਿੰਦ ਸਿੰਘ
ਨਾਜ਼ਰਾਨਿ ਰੂਇ ਗੁਰੁ ਗੋਬਿੰਦ ਸਿੰਘ ॥
ਮਸਤਿ ਹੱਕ ਦਰਕੂਇ ਗੁਰੁ ਗੋਬਿੰਦ ਸਿੰਘ
ਖ਼ਾਕ ਬੋਸਿ ਪਾਏ ਗੁਰੁ ਗੋਬਿੰਦ ਸਿੰਘ
ਮੁਕਬਲ ਅਜ਼ ਆਲਾਏ ਗੁਰੁ ਗੋਬਿੰਦ ਸਿੰਘ
ਕਾਦਿਰੇ ਹਰ ਕਾਰ ਗੁਰੁ ਗੋਬਿੰਦ ਸਿੰਘ
ਬੇਕਸਾਂ ਕਾ ਯਾਰ ਗੁਰੁ ਗੋਬਿੰਦ ਸਿੰਘ
ਸਾਜਦੋ ਮਕਸੂਦ ਗੁਰੁ ਗੋਬਿੰਦ ਸਿੰਘ
ਜੁਮਲਾ ਫ਼ੈਜ਼ੋ ਜੂਦ ਗੁਰੁ ਗੋਬਿੰਦ ਸਿੰਘ
ਸਰਵਰਾਂ ਰਾ ਤਾਜ ਗੁਰੁ ਗੋਬਿੰਦ ਸਿੰਘ
ਬਰਤਰੀਂ ਮਿਅਰਾਜ ਗੁਰੁ ਗੋਬਿੰਦ ਸਿੰਘ
ਅਸ਼ਰ ਕੁਦਸੀ ਰਾਮਿ ਗੁਰੁ ਗੋਬਿੰਦ ਸਿੰਘ
ਵਾਸਫ਼ਿ ਅਕਰਾਮਿ ਗੁਰੁ ਗੋਬਿੰਦ ਸਿੰਘ
ਉੱਮਿਕੁਦਸ ਬੱਕਾਰਿ ਗੁਰੁ ਗੋਬਿੰਦ ਸਿੰਘ
ਗ਼ਾਸ਼ੀਆ ਬਰਦਾਰਿ ਗੁਰੁ ਗੋਬਿੰਦ ਸਿੰਘ
ਕਦਰਿ ਕੁਦਰਤ ਪੇਸ਼ਿ ਗੁਰੁ ਗੋਬਿੰਦ ਸਿੰਘ
ਇਨਕੀਆਦ ਅੰਦੇਸ਼ਿ ਗੁਰੁ ਗੋਬਿੰਦ ਸਿੰਘ
ਤਿਆਅ ੳਲਵੀਖ਼ਾਕ ਗੁਰੁ ਗੋਬਿੰਦ ਸਿੰਘ
ਚਾਕਰਿ ਚਾਲਾਕ ਗੁਰੁ ਗੋਬਿੰਦ ਸਿੰਘ
ਤਖ਼ਤਿ ਬਾਲਾ ਜ਼ੇਰਿ ਗੁਰੁ ਗੋਬਿੰਦ ਸਿੰਘ
ਲਾ ਮਕਾਨੇ ਸੈਰ ਗੁਰੁ ਗੋਬਿੰਦ ਸਿੰਘ
ਬਰਤਰ ਅਜ਼ ਹਰ ਕਦਰ ਗੁਰੁ ਗੋਬਿੰਦ ਸਿੰਘ
ਜਾਵਿਦਾਨੀ ਸਦਰ ਗੁਰੁ ਗੋਬਿੰਦ ਸਿੰਘ
ਆਲਮੇ ਰੋਸ਼ਨ ਜ਼ਿ ਗੁਰੁ ਗੋਬਿੰਦ ਸਿੰਘ
ਜਾਨਿ ਦਿਲ ਗੁਲਸ਼ਨ ਜ਼ਿ ਗੁਰੁ ਗੋਬਿੰਦ ਸਿੰਘ
ਰੋਜ਼ ਅਫ਼ਜ਼ੂੰ ਜਾਹਿ ਗੁਰੁ ਗੋਬਿੰਦ ਸਿੰਘ
ਜ਼ੇਬ ਤਖ਼ਤੋ ਗਾਹ ਗੁਰੁ ਗੋਬਿੰਦ ਸਿੰਘ
ਮੁਰਸ਼ਦੁਲ ਦਾਰੈਨ ਗੁਰੁ ਗੋਬਿੰਦ ਸਿੰਘ
ਬੀਨਸ਼ੇ ਹਰ ਐਨ ਗੁਰੁ ਗੋਬਿੰਦ ਸਿੰਘ
ਜੁਮਲਾ ਦਰ ਫ਼ੁਰਮਾਨਿ ਗੁਰੁ ਗੋਬਿੰਦ ਸਿੰਘ
ਬਰਤਰ ਆਮਦ ਸ਼ਾਨਿ ਗੁਰੁ ਗੋਬਿੰਦ ਸਿੰਘ
ਹਰ ਦੁ ਆਲਮ ਖੈਲਿ ਗੁਰੁ ਗੋਬਿੰਦ ਸਿੰਘ
ਜੁਮਲਾ ਅੰਦਰ ਜ਼ੈਲਿ ਗੁਰੁ ਗੋਬਿੰਦ ਸਿੰਘ
ਵਾਗਿਬੋ ਵੱਹਾਬ ਗੁਰੁ ਗੋਬਿੰਦ ਸਿੰਘ
ਫ਼ਾਤਿਹੇ ਹਰ ਬਾਬ ਗੁਰੁ ਗੋਬਿੰਦ ਸਿੰਘ
ਸ਼ਾਮਲੁਲ ਅਸ਼ਫਾਕ ਗੁਰੁ ਗੋਬਿੰਦ ਸਿੰਘ
ਕਾਮਲੁਲ ਅਖ਼ਲਾਕ ਗੁਰੁ ਗੋਬਿੰਦ ਸਿੰਘ
ਰੂਹ ਦਰ ਹਰ ਜਿਸਮ ਗੁਰੁ ਗੋਬਿੰਦ ਸਿੰਘ
ਨੂਰ ਦਰ ਹਰ ਚਸ਼ਮ ਗੁਰੁ ਗੋਬਿੰਦ ਸਿੰਘ
ਜੁਮਲਾ ਰੋਜ਼ੀ ਖ਼ਾਰਿ ਗੁਰੁ ਗੋਬਿੰਦ ਸਿੰਘ
ਫ਼ੈਜ਼ਿ ਹੱਕ ਅਮਤਾਰਿ ਗੁਰੁ ਗੋਬਿੰਦ ਸਿੰਘ
ਬਿਸਤੋ ਹਫ਼ਤ ਗਦਾਇ ਗੁਰੁ ਗੋਬਿੰਦ ਸਿੰਘ
ਹਫ਼ਤ ਹਮ ਸ਼ੈਦਾਇ ਗੁਰੁ ਗੋਬਿੰਦ ਸਿੰਘ
ਖ਼ਾਕਰੋਬ ਸਰਾਇ ਗੁਰੁ ਗੋਬਿੰਦ ਸਿੰਘ
ਖੁਮਸ ਵਸਫ਼ ਪੈਰਾਇ ਗੁਰੁ ਗੋਬਿੰਦ ਸਿੰਘ
ਬਰ ਦੋ ਅਲਮ ਦਸ૬ ਗੁਰੁ ਗੋਬਿੰਦ ਸਿੰਘ
ਜੁਮਲਾ ਉਲਵੀ ਪਸਤ ਗੁਰੁ ਗੋਬਿੰਦ ਸਿੰਘ
ਲਾਲ ਸਗਿ ਗ਼ੁਲਾਮਿ ਗੁਰੁ ਗੋਬਿੰਦ ਸਿੰਘ
ਦਾਗ਼ਦਾਰਿ ਨਾਮ ਗੁਰੁ ਗੋਬਿੰਦ ਸਿੰਘ
ਕਮਤਰੀ ਜ਼ਿ ਸਗਾਨਿ ਗੁਰੁ ਗੋਬਿੰਦ ਸਿੰਘ
ਰੇਜ਼ਾ ਚੀਨਿ ਖਾਨਿ ਗੁਰੁ ਗੋਬਿੰਦ ਸਿੰਘ
ਬਾਦ ਜਾਨਸ਼ ਫ਼ਿਦਾਏ ਗੁਰੁ ਗੋਬਿੰਦ ਸਿੰਘ
ਫ਼ਰਕਿ ਓ ਬਰ ਪਾਏ ਗੁਰੁ ਗੋਬਿੰਦ ਸਿੰਘ...

ਅਸਲੀ ਦਿਵਾਲੀ ਤਾਂ ਅੱਜ ਹੈ।ਅੱਜ ਮਨਾਉ ਖੁਸੀਆਂ ਇੰਦਰਾਂ ਨੂੰ ਸੋਧਣ ਦੀਆਂ।।ਜਿਹੜਾ ਸਾਡੀ ਅਣਖ ਨੂੰ ਵੰਗਾਰਦਾ ਹੈ ਉਹਦੇ ਐਵੇਂ ਹੀ ਪਟਾਕੇ ਪੈਂਦੇ ਹੈ। ...
31/10/2016

ਅਸਲੀ ਦਿਵਾਲੀ ਤਾਂ ਅੱਜ ਹੈ।ਅੱਜ ਮਨਾਉ ਖੁਸੀਆਂ ਇੰਦਰਾਂ ਨੂੰ ਸੋਧਣ ਦੀਆਂ।।ਜਿਹੜਾ ਸਾਡੀ ਅਣਖ ਨੂੰ ਵੰਗਾਰਦਾ ਹੈ ਉਹਦੇ ਐਵੇਂ ਹੀ ਪਟਾਕੇ ਪੈਂਦੇ ਹੈ। ਦਿਲੋ ਸਲੂਟ ਆ ਵੀਰਾ ਨੂੰ। - #ਸਰਦਾਰੀ

Address

17 Sector
Chandigarh
160017

Telephone

9914156171

Website

Alerts

Be the first to know and let us send you an email when Sardari - ਸਰਦਾਰੀ posts news and promotions. Your email address will not be used for any other purpose, and you can unsubscribe at any time.

Contact The Business

Send a message to Sardari - ਸਰਦਾਰੀ:

Shortcuts

Share

Category