Garg Garments Dhuri

Garg Garments Dhuri Garg Garments Dhuri is Located At Near Kakarwal Pul. Our Showroom is Exclusively Family.

03/06/2023
28/11/2021

ਸੋਚਕੇ ਗਏ ਸੀ ਕਿ ਕੋਈ ਬਾਣਾ ਮਿਲੂਗਾ,
ਖਿਆਲ ਹੀ ਨਹੀਂ ਸੀ ਨਾਲ ਖਾਣਾ ਮਿਲੂਗਾ
ਜਦੋਂ ਘਰੋਂ ਆਏ ਡੱਬੇ ਖੁੱਲੇ ਸੇਠਾਂ ਦੇ
ਹਿਸਾਬ ਤੇ ਕਿਤਾਬ ਸੱਭੇ ਭੁੱਲੇ ਸੇਠਾਂ ਦੇ
ਢੱਕਣਾਂ ਦੇ ਹੇਠੋਂ ਖੁਸ਼ਬੂ ਦੀ ਵਾਜ ਪਈ
ਉੱਠ ਪਈਆਂ ਲਾਲਾਂ, ਨਾਲੇ ਭੁੱਖ ਜਾਗ ਪਈ
ਚਾਵਾਂ ਨਾਲ ਵੇਖੇ ਜਦੋਂ ਆਲੂ ਪੂੜੀਆਂ
ਢਿੱਡ ਵਿਚ ਚੂਹੇ ਛਣਕਾਉਣ ਚੂੜੀਆਂ
ਪਿਆਜ਼ ਉੱਤੇ ਪਾਇਆ ਸਿਰਕਾ ਆਚਾਰ ਦਾ,
ਖਾਣ ਵਾਲਾ ਲੁਤਫਾਂ ਤੋਂ ਜਾਨ ਵਾਰਦਾ
ਨੁਸਰਤ ਸਾਬ ਜਿਹਾ ਗਾਣਾ ਕਿਤੇ ਨਈਂ
ਤੇ ਲਾਲਿਆਂ ਦੇ ਘਰ ਜਿਹਾ ਖਾਣਾ ਕਿਤੇ ਨਈਂ.......

@ ਬਾਬਾ ਬੇਲੀ, 2021

Kunal Garg
ਕੁਨਾਲ ਗਰਗ ਜੀ ਦੇ ਸ਼ੋਅ-ਰੂਮ ਵਿਖੇ ਇਤਫ਼ਾਕੀਆ ਲੰਚ ਸਾਂਝਾ ਕਰਦਿਆਂ ਆਏ ਖਿਆਲ.......

Address

Garg Garments Dhuri Near Kakarwal Pul
Dhuri
148024

Opening Hours

Monday 9am - 9pm
Tuesday 9am - 9pm
Wednesday 9am - 9pm
Thursday 9am - 9pm
Friday 9am - 9pm
Saturday 9am - 9pm
Sunday 9am - 5pm

Telephone

+919888804293

Alerts

Be the first to know and let us send you an email when Garg Garments Dhuri posts news and promotions. Your email address will not be used for any other purpose, and you can unsubscribe at any time.

Share

Category