13/05/2026
ਸ਼ਗਨ ਮਾਇਆ ਨਹੀਂ, ਮੋਹ ਦੀ ਗੰਢ ਹੈ।
ਸਾਡੇ ਵਿਰਸੇ ਵਿੱਚ ਸ਼ਗਨ ਦੇਣਾ ਸਿਰਫ਼ ਇੱਕ ਰਸਮ ਨਹੀਂ, ਸਗੋਂ ਆਪਣਿਆਂ ਦੀ ਹਥੇਲੀ ‘ਤੇ ਰੱਖੀ ‘ਅਸੀਸ’ ਹੈ। ਇਹ ਲਿਫਾਫਾ ਗਵਾਹ ਬਣਦਾ ਹੈ ਉਸ ਸਤਿਕਾਰ ਤੇ ਚਾਅ ਦਾ, ਜੋ ਅਸੀਂ ਰਿਸ਼ਤਿਆਂ ਵਿੱਚ ਵੰਡਦੇ ਹਾਂ। ❤️
Introducing our Velvet Shagun Envelopes. Custom-made with love and your initials to add that royal touch to your celebrations.✨