12/04/2022
*Onkar Averness ਸਕੀਮ ਅਧੀਨ* *( ਕੇਵਲ ਪੇਂਡੂ ਖੇਤਰੀ ਵਸਨੀਕ ਬੱਚਿਆਂ ਲਈ)* ਬੇਰੁਜ਼ਗਾਰ ਲੜਕੇ / ਲੜਕੀਆਂ ਅਤੇ ਔਰਤਾਂ ਨੂੰ ਹੁਨਰ ਸਿਖਾ ਕੇ ਰੋਜ਼ਗਾਰ ਲਾਇਕ ਬਣਾਉਣ ਲਈ ਮੁਫ਼ਤ *Computer Course , Cutting and Tailoring ਤੇ Beauty Parlour* ਆਦਿ ਦੇ ਕੋਰਸ ਸ਼ੁਰੂ ਹੋਣ ਵਾਲ਼ੇ ਹਨ।
ਕੋਰਸ ਦਾ ਸਮਾਂ : 1 ਮਹੀਨੇ ਤੋਂ 3 ਮਹੀਨੇ ਤੱਕ
ਉਮਰ : 18 ਸਾਲ ਤੋਂ 35 ਸਾਲ
ਯੋਗਤਾ : ਘਟੋ ਘਟ 10ਵੀਂ ਪਾਸ
1. ਕੋਰਸ ਦੌਰਾਨ ਬੇਸਿਕ ਕੰਪਿਊਟਰ ਦੀ ਟ੍ਰੇਨਿੰਗ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ।
2. ਕੋਰਸ ਦੌਰਾਨ ਬੇਸਿਕ ਇੰਗਲਿਸ਼ ਸਪੀਕਿੰਗ ਦੀ ਟ੍ਰੇਨਿੰਗ ਵੀ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ।
3. ਲੜਕੀਆਂ ਨੂੰ ਬੇਸੀਕ cutting and Tailoring ✂️ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਜਾਵੇਗੀ ।
4. ਸਫ਼ਲ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ।
*ਦਾਖਲਾ ਲੈਣ ਵਾਲਿਆਂ ਦੀਆ 30 ਸੀਟਾਂ ਪ੍ਰਤੀ ਕੋਰਸ ਸੀਮਤ ਹੋਣਗੀਆ*
*ਰੋਜ਼ਾਨਾ ਕਲਾਸਾਂ ਦੀ ਸਹੂਲਤ*
*ਦਾਖਲਾ ਲੈਣ ਦੀ ਅੰਤਿਮ ਮਿਤੀ 15/ਅਪ੍ਰੈਲ/2022*
ਨਿਯਮ ਤੇ ਸ਼ਰਤਾਂ ਲੱਗੂ
ਵਧੇਰੇ ਜਾਕਾਰੀ ਲੇਈ ਸੰਪਰਕ :
*Onkar Educational Academy*
*90415-99340 /90418-99340 /75269-99340*
*Note: ਇਹਨਾਂ Courses ਦੀਆ Classes 15 ਅਪ੍ਰੈਲ 2022 ਤੋਂ ਬਾਅਦ ਸ਼ੁਰੂ ਹੋਣ ਗੀਆ ਤੇ ਇਹ Course ਸਿਰਫ Onkar Academy Binewal-Jhungian / Mahilpur ਤੇ Garhshankar ਵਿੱਚ ਹੀ ਕਰਵਾਏ ਜਾਣਗੇ*