Malik Punjabi Jutti Store

Malik Punjabi Jutti Store Punjabi Jutti� Eat Punjabi, Wear Punjabi.

15/10/2023
29/06/2021

Malik Punjabi Jutti Store

29/06/2021

12/05/2021

ਕੋਰੋਨਾ ਕਾਲ ਵਿੱਚ ਲੋੱਕਾਂ ਦੇ ਵਿਗੜੇ ਹੋਏ ਆਰਥਿਕ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ SDM ਸਾਹਿਬ ਨਾਭਾ ਵੱਲੋਂ ਦੁਕਾਨਦਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ।। ਜਿਸ ਦੇ ਤਹਿਤ ਹੁਣ ਸਭ ਦੁਕਾਨਾਂ (ਜਰੂਰੀ ਅਤੇ ਗੈਰ ਜਰੂਰੀ) ਸਿਰਫ਼ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਸੁਬਾਹ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੀਆਂ ।। ਮੰਗਲਵਾਰ , ਬੁੱਧਵਾਰ ਅਤੇ ਵੀਰਵਾਰ ਨੂੰ ਸੁਬਾਹ 9 ਵਜੇ ਤੋਂ ਦੋਪਹਰ 2 ਵਜੇ ਤੱਕ ਖੁੱਲਣਗੀਆਂ ।।
ਸ਼ਨੀਵਾਰ ਅਤੇ ਐਤਵਾਰ ਨੂੰ ਫ਼ਲ ਸਬਜ਼ੀ ਦੀਆਂ ਦੁਕਾਨਾਂ ਅਤੇ ਕੈਮਿਸਟ ਸ਼ੋਪ ਸੁਬਾਹ 9 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲਣਗੀਆਂ ।।
ਡੇਅਰੀ ਪ੍ਰੋਡਕਟ ਦੀਆਂ ਦੁਕਾਨਾਂ ਸ਼ਨੀਵਾਰ ਅਤੇ ਐਤਵਾਰ ਨੂੰ ਸੁਬਾਹ 7 ਵਜੇ ਤੋਂ 9 ਵਜੇ ਤੱਕ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਖੁੱਲਣਗੀਆਂ ।।
ਇਹ ਹੁਕਮ ਵੀਰਵਾਰ 13-05-21 ਤੋਂ ਲਾਗੂ ਹੋਣਗੇ ।।
ਇੱਕ ਦੁਕਾਨ ਵਿੱਚ ਇੱਕ ਗ੍ਰਾਹਕ ਨੂੰ ਹੀ ਖੜਨ ਦੀ ਆਗਿਆ ਹੋਵੇਗੀ ।। ਸਭ ਦੇ ਮਾਸਕ ਲੱਗਿਆ ਹੋਣਾ ਜਰੂਰੀ ਹੈ ।। ਦੁਕਾਨ ਦੀ ਹੱਦ ਤੋਂ ਬਾਹਰ ਕੋਈ ਵੀ ਦੁਕਾਨਦਾਰ ਸਮਾਨ ਨਹੀਂ ਰੱਖੇਗਾ ।। ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਉਪਰ ਸਖ਼ਤ ਕਾਰਵਾਈ ਕਿੱਤੀ ਜਾਵੇਗੀ ।।
ਬਾ ਹੁਕਮ
*SDM NABHA*

Address

Nabha

Opening Hours

Monday 9am - 8pm
Tuesday 9am - 8pm
Wednesday 9am - 8pm
Thursday 9am - 8pm
Friday 9am - 8pm
Saturday 9am - 8pm
Sunday 9am - 8pm

Telephone

+918427006689

Alerts

Be the first to know and let us send you an email when Malik Punjabi Jutti Store posts news and promotions. Your email address will not be used for any other purpose, and you can unsubscribe at any time.

Contact The Business

Send a message to Malik Punjabi Jutti Store:

Share