16/05/2025
ਗਰਮੀ ਦੇ ਸੀਜ਼ਨ ਵਿੱਚ ਕੁੜਤੇ ਪਜ਼ਾਮੇ ਬਣਾਉਣ ਲਈ ਇੱਕ ਵਾਰ ਸਾਡੇ ਸਟੋਰ ਮਾਲਵਾ ਬੈਲਟ ਰਾਏਕੋਟ ਜਰੂਰ ਆਓ ! ਅਸੀਂ ਹਰ ਤਰਾਂ ਦੇ ਕੁੜਤੇ ਪਜ਼ਾਮੇ, ਜਿਵੇਂ ਮੁਕਤਸਰੀ,ਪਠਾਣੀ, ਵੈਨ ਵਾਲੇ ਪੂਰੇ ਪੈਫੈਕਟ ਸਿਲਾਈ ਕਰਦੇ ਹਾਂ! ਸਾਡੇ ਕੋਲ ਸਾਰੇ ਕਾਰੀਗਰ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਹਨ ਜੋ ਸਿਲਾਈ ਬਹੁਤ ਪਰਫੈਕਟ ਕਰਦੇ ਹਨ!
tuci ਸਾਡੇ ਕੋਲ ਪੈਂਟ ਕੋਟ, ਵਾਸਕਟ, ਪੈਂਟ, ਸ਼ਰਟ ਵੀ ਸਿਲਾਈ ਕਰਾ ਸਕਦੇ ਹੋ! ਐਨ ਆਰ ਆਈ ਕਸਟਮਰਜ਼ ਲਈ ਅਸੀ ਵੀਡੀਓ ਕਾਲ ਤੇ ਨਾਪ ਕਰਕੇ ਕੋਰੀਅਰ ਵੀ ਕਰਾ ਕੇ ਦਿੰਦੇ ਹਾਂ! ਇੰਡੀਆ ਵਿਚ ਕਿਤੇ ਵੀ ਸ਼ਿਪਿੰਗ ਬਿਲਕੁਲ ਫ੍ਰੀ ਹੈ !
ਸੋ ਕਿਰਪਾ ਕਰਕੇ ਇਕ ਵਾਰ ਸੇਵਾ ਦਾ ਮੌਕਾ ਸਾਨੂੰ ਜਰੂਰ ਦਿਓ !
Jaggi Sarpanch🙏🙏