Saini Cloth & Handloom House Tanda.09915186855

Saini Cloth & Handloom House Tanda.09915186855 Contact information, map and directions, contact form, opening hours, services, ratings, photos, videos and announcements from Saini Cloth & Handloom House Tanda.09915186855, Clothing (Brand), Tanda.

ਸਮੂਹ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਟਾਡੇਂ ਸ਼ਹਿਰ  ਵਿੱਚ ਭਾਈ ਘੱਨਈਆ  ਜੀ   ਚੈਰੀਟੇਬਲ ਟਰੱਸਟ  ਵਲੋਂ ਇਕ ਬਹੁਤ ਹੀ ਵਧੀਆਂ  ਸ਼ਲਾਗਾਯ...
22/06/2023

ਸਮੂਹ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਟਾਡੇਂ ਸ਼ਹਿਰ ਵਿੱਚ ਭਾਈ ਘੱਨਈਆ ਜੀ ਚੈਰੀਟੇਬਲ ਟਰੱਸਟ ਵਲੋਂ ਇਕ ਬਹੁਤ ਹੀ ਵਧੀਆਂ ਸ਼ਲਾਗਾਯੋਗ ਕਦਮ ਚੁਕਿਆ ਗਿਆ ਹੈ ਫਿਜੀਓਥਰੈਪੀ ਸੈਂਟਰ ਜੋ ਕਿ ਖੁੱਲ ਗਿਆ ਹੈ.... ਜਿੱਥੇ ਕਿ ਹਰ ਤਰਾਂ ਦੀ ਫਿਜੀਓਥਰੈਪੀ ,ਬਹੁਤ ਹੀ ਘੱਟ ਰੇਟ ਵਿਚ ਵਿਚ ਕੀਤੀ ਜਾ ਰਹੀ ਹੈ .... ਜਿਵੇਂ ਕਿ ਗੋਡਿਆਂ ਲਈ 20 rs , ਕਮਰ ਲਈ 20rs, ਸਰਵਾਈਕਲ, ਮੋਢਿਆਂ , ਆਦਿ ਲਈ ਸਿਰਫ਼ 20 Rs ਦੇਣੇ ਹੋਣਗੇ਼....।

ਸਮਾਂ - ਸੇਵੇਰੇ 8:30 ਤੋਂ 1 ਵਜੇ ਤਕ

ਪਤਾ - ਤਹਿਸੀਲ ਨੇੜੇ ਟਾਂਡੇ ਬੋਹੜ ਥਲੇ ( ਨਜ਼ਦੀਕ ਬਾਬਾ ਬਾਲਕ ਨਾਥ ਜੀ ਮੰਦਿਰ) ।



ਸਪੰਰਕ ਨੰ -- 94171-23694,
94632-62900,
98764-78233,

Saini Cloth & Handloom House Tanda Urmar Dist Hoshairpur   📞09915186855   📞07009843829👉Lizzi Bizzi Cotton Suits👉Jaipuri ...
24/04/2023

Saini Cloth & Handloom House Tanda Urmar Dist Hoshairpur
📞09915186855 📞07009843829
👉Lizzi Bizzi Cotton Suits
👉Jaipuri Dupta
👉Cotton Suits
👉Broshha Suits

👉See what I've posted to Google Maps
Level 5 Local Guide
https://maps.app.goo.gl/K73wRJVvG8nYeSQM7

👉https://youtube.com/

ਗੁਰੂ ਪਿਆਰੀ ਸਾਧ ਸੰਗਤ ਜੀਓ।  ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ  ਜੀ ਕੀ ਫਤਹਿ।।  ਆਪ ਜੀ ਨੂੰ ਬੇਨਤੀ ਕਰਦੇ ਹੋਏ ਸੂਚਿਤ ਕੀਤਾ ਜਾਂਦਾ ਹੈ ਕਿ ...
12/04/2023

ਗੁਰੂ ਪਿਆਰੀ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।। ਆਪ ਜੀ ਨੂੰ ਬੇਨਤੀ ਕਰਦੇ ਹੋਏ ਸੂਚਿਤ ਕੀਤਾ ਜਾਂਦਾ ਹੈ ਕਿ " ਖਾਲਸਾ ਸਾਜਨਾ ਦਿਵਸ" 14ਅਪੈ੍ਲ 2023 ਦਿਨ ਸੁਕਰਵਾਰ ਦੇ ਸਬੰਧ ਵਿੱਚ ਗੁਰੂ ਘਰ ਵਿਖੇ ਅੱਜ ਦਿਨ ਬੁਧਵਾਰ 12/04/2023 ਨੂੰ ਸੀ੍ ਅਖੰਡ ਸਾਹਿਬ ਜੀ ਦੀ ਅਰੰਭਤਾ ਹੋਈ ਹੈ। ਜਿਸ ਦੀ ਸੰਪੂਰਨਤਾ 14/04/2023 ਨੂੰ ਹੋਵੇਗੀ ਜਿਸ ਸਮਾਪਤੀ ਸੰਗਤ ਦੇ ਰੁਝੇਵਿਆਂ ਨੂੰ ਮੁੱਖ ਰੱਖਦੇ ਹੋਏ ਸਵੇਰੇ 8.30 ਵਜੇ ਸ ਹੋਵਗੀ। ਆਪ ਜੀ ਨੂੰ ਬੇਨਤੀ ਹੈ ਕਿ ਆਪ ਪਰੀਵਾਰ ਸਮੇਤ ਗੁਰੂ ਆਪਣੀਆਂ ਹਾਜਰੀ ਲਵਾ ਕੇ ਗੁਰੂ ਜੀ ਦੀ ਅਸ਼ੀਸਾ ਪਾ੍ਪਤ ਕਰੋ ਤੇ ਅਪਣੇ ਬੱਚਿਆਂ ਨੂੰ ਸਿੱਖ ਇਤਿਹਾਸ " ਖਾਲਸਾ ਸਾਜਨਾ ਦਿਵਸ" ਦੀ ਜਾਨਕਾਰੀ ਦਿਓ ਜੀ। ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ। ---- ਬੇਨਤੀ ਕਰਤਾ: ਸਮੂਹ ਮੈਬਰਾਨ ਗੁਰਦਵਾਰਾ ਪ੍ਬੰਧਕ ਕਮੇਟੀ ਗੁਰਦਵਾਰਾ ਸਿੰਘ ਸਭਾ ਸੰਤ ਪ੍ਰੇਮ ਸਿੰਘ ਨਗਰ ( ਨੇੜੇ ਤਹਿਸੀਲ ਕੰਪਲੈਕਸ ਟਾਡਾ (ਹੁਸ਼ਿਆਰਪੁਰ)

21/03/2023

Saini Cloth & Handloom House Tanda Urmar Dist Hoshairpur   📞09915186855   📞07009843829👉Lizzi Bizzi Cotton Suits👉Jaipuri ...
28/02/2023

Saini Cloth & Handloom House Tanda Urmar Dist Hoshairpur
📞09915186855 📞07009843829
👉Lizzi Bizzi Cotton Suits
👉Jaipuri Dupta Suits
👉Cotton kadie Suits
👉Jamm Silk Suits

👉See what I've posted to Google Maps
Level 5 Local Guide
https://maps.app.goo.gl/K73wRJVvG8nYeSQM7

👉https://youtube.com/

Address

Tanda

Opening Hours

Monday 8am - 8pm
Tuesday 8am - 8pm
Wednesday 8am - 8pm
Thursday 8am - 8pm
Friday 8am - 8pm
Saturday 8am - 8pm
Sunday 1pm - 7pm

Website

Alerts

Be the first to know and let us send you an email when Saini Cloth & Handloom House Tanda.09915186855 posts news and promotions. Your email address will not be used for any other purpose, and you can unsubscribe at any time.

Contact The Business

Send a message to Saini Cloth & Handloom House Tanda.09915186855:

Share