03/09/2025
"ਹੈਲਪਿੰਗ ਹੈਂਡਸ ਪੰਜਾਬ ਟਰੱਸਟ"
ਦੇ ਮੁੱਖ ਸੇਵਾਦਾਰ ਉਮੇਸ਼ ਛਾਬੜਾ ਜੀ ਵੱਲੋਂ ਜਰੂਰੀ ਅਪੀਲ ਹੜ੍ਹਾ ਸਾ ਸੰਤਾਪ ਝੱਲ ਰਹੇ ਲੋਕਾਂ ਲਈ ਕੁੱਝ ਜਰੂਰੀ ਰਸਦਾਂ ਦੀ ਜਰੂਰਤ ਹੈ:-
ਸੁੱਕਾ ਰਾਸ਼ਨ,ਦਾਲਾ,ਆਟਾ,ਚੌਲ,ਹਲਦੀ,ਲੂਣ,ਮਸਾਲੇ,ਚਾਹ,ਸੁੱਕਾ ਦੁੱਧ,ਸਰਫ਼,ਕੱਪੜੇ ਧੋਣ ਆਲਾ ਸਾਬਣ,ਨ੍ਹਾਉਣ ਆਲਾ ਸਾਬਣ,ਸ਼ੈਂਪੂ ਦੇ ਪਾਊਚ,ਦੰਦਾਂ ਦਾ ਬੁਰਸ਼ ਅਤੇ ਪੇਸਟ,ਤੌਲੀਏ,ਮਰਦਾਨਾ ਤੇ ਜਨਾਨਾ ਬਸਤਰ
/Whatsapp :- 78884-51139 , 78147-51139, 62802-21139
ਹੈਲਪਿੰਗ ਹੈਂਡਸ ਪੰਜਾਬ (ਖੁਸ਼ੀਆਂ ਦਾ ਘਰ)
ਪਿੰਡ- ਮਲਕ, ਜਗਰਾਉਂ (ਲੁਧਿਆਣਾ)